ਮਾਹਿਲ ਗਹਿਲਾਂ
ਇਸ ਵਾਰ 15-09-2016 ਨੂੰ ਝੰਡੀ ਗਡੀ ਜਾਵੇਗੀ।
01-10-2016 ਨੂੰ ਪਹਿਲਾ ਨਰਾਤਾ ਹੈ
11-10-2016 ਨੂੰ ਦੁਸ਼ਹਿਰਾ ਮਨਾਇਆ ਜਾਣਾ ਹੈ।
ਇਕ ਨਜ਼ਰਮੈਮੋਰੈਂਡਮ
ਆਫ ਐਸੋਸੀਏਸ਼ਨ
ਉਦੇਸ਼ ਅਤੇ ਮੰਤਵ
ਪ੍ਰਬੰਧਕੀ ਕੰਮਕਾਜ
ਨਿਯਮ ਅਤੇ ਨਿਰਦੇਸ਼
ਭਵਿਖ ਦੀਆਂ ਯੋਜਨਾਵਾ
ਪ੍ਰਮੁੱਖ ਦਾਨੀ ਸੱਜਣ
ਯੋਗਦਾਨ ਪਾਉ
ਫੁਟਕਲ ਦਸਤਾਵੇਜ਼
ਪੰਜੀਕਰਣ ਪ੍ਰਮਾਣ-ਪੱਤਰ
ਨਿਕਾਹ: ਰਾਸ਼ਟਰੀ ਏਕਤਾ ਲਈ ਉਪਰਾਲਾ
ਪ੍ਰਧਾਨ ਮੰਤਰੀ ਵਲੋਂ ਪੱਤਰ
15-12-2005 ਨੂੰ ਕਮੇਟੀ ਮੈਂਬਰਾਨ
18-11-2010 ਨੂੰ ਕਮੇਟੀ ਮੈਂਬਰਾਨ
13-11-2015 ਨੂੰ ਕਮੇਟੀ ਮੈਂਬਰਾਨ
ਗਤੀਵਿਧੀਆਂਧਾਰਮਿਕ
ਕੈਲੰਡਰ
ਬੈਠਕਾਂ
ਗੈਲਰੀਤਸਵੀਰਾਂ
ਵੀਡੀਓ ਗੈਲਰੀ
ਕੁਝ ਦਾਨੀ ਸਜਣ ਹਰ ਸਾਲ ਕਮੇਟੀ ਨੂੰ ਭਰਪੂਰ ਸਹਿਯੋਗ ਕਰਦੇ ਹਨ। ਜਿਹਨਾਂ ਦੇ ਨਾਂ ਹੇਠ ਲਿਖੇ ਹਨ:
1. ਦਰਸ਼ਨ ਸਿੰਘ ਮਾਹਿਲ (ਕਨੇਡਾ):
ਫ੍ਰੀ ਮੈਡੀਕਲ ਕੈਂਪ ਦੇ ਵਿਚ ਦਵਾਈਆਂ ਅਤੇ ਡਾਕਟਰਾਂ ਦਾ ਪੂਰਾ ਪ੍ਰਬੰਧ ਇਨਾਂ ਵਲੋਂ ਕੀਤਾ ਜਾਂਦਾ ਹੈ।
2. ਸ਼੍ਰੀ ਸੁਰਿੰਦਰ ਕੁਮਾਰ ਪਾਟਿਲ (ਯੂ ਕੇ): ਪ੍ਰਧਾਨ, ਰਾਮ ਲੀਲਾ ਵੈਲਫੇਅਰ ਕਮੇਟੀ
ਕਮੇਟੀ ਦੇ ਵਿਚ ਇਨਾਂ ਦਾ ਬੁਹਤ ਵਡਾ ਯੋਗਦਾਨ ਹੈ। ਇੰਗਲੈਂਡ ਤੋਂ ਵੀ ਇਹ ਪੈਸਾ ਇਕਠਾ ਕਰਕੇ ਕਮੇਟੀ ਨੂੰ ਦਿੰਦੇ ਹਨ ਤਾਂ ਕੇ ਵਧ ਤੋਂ ਵਧ ਲੋਕ ਭਲਾਈ ਦੇ ਕੰਮ ਕੀਤੇ ਜਾਣ।
3. ਸ਼੍ਰੀ ਮਤੀ ਨਿਰਮਲਾ ਦੇਵੀ (ਧਰਮਪਤਨੀ ਸ਼੍ਰੀ ਸੁਰਿੰਦਰ ਕੁਮਾਰ ਪਾਟਿਲ):
ਕਮੇਟੀ ਨੂੰ ਇਨਾਂ ਦਾ ਬੁਹਤ ਵਡਾ ਯੋਗਦਾਨ ਹੈ। ਕਿਸੇ ਵੀ ਪ੍ਰੋਗਰਾਮ ਦਰਮਿਆਨ ਭੋਜਨ ਦਾ ਸਾਰਾ ਪ੍ਰਬੰਧ ਇਨਾਂ ਵਲੋਂ ਹੀ ਕੀਤਾ ਜਾਂਦਾ ਹੈ, ਇਹ ਪੂਰੀ ਕਮੇਟੀ ਅਤੇ ਰਾਮ ਲੀਲਾ ਦੇ ਸਾਰੇ ਕਲਾਕਾਰਾਂ ਨੂੰ ਇਕਠੇ ਰਖਣ ਦੀ ਭਰਪੂਰ ਕੋਸ਼ਿਸ਼ ਕਰਦੇ ਹਨ। ਰਿਹਰਸਲਾਂ ਦੇ ਦਰਮਿਆਨ ਕਲਾਕਾਰਾਂ ਦੇ ਚਾਹ ਪਾਣੀ ਦਾ ਇੰਤਜ਼ਾਮ ਇਹ ਆਪਣੇ ਹਥੀਂ ਕਰਦੇ ਹਨ।
4. ਸ਼੍ਰੀ ਛਿੰਦਰ ਪਾਲ ਮਾਣਕੂ (ਯੂ ਕੇ):
ਇਸ ਪਿੰਡ ਦੇ ਵਾਸੀ ਨਾ ਹੋਣ ਕਰਕੇ ਵੀ ਇਹ ਹਰ ਸਾਲ ਆਰਥਿਕ ਅਤੇ ਸ਼ਰੀਰਿਕ ਮਦਦ ਕਰਦੇ ਹਨ।
ਉਪਰੋਕਤ ਸਾਰਿਆ ਦਾ ਕਮੇਟੀ ਬਹੁਤ ਬਹੁਤ ਧੰਨਵਾਦ ਕਰਦੀ ਹੈ। ਪ੍ਰਮਾਤਮਾ ਇਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰਖੇ।
ਹੋਰ ਦਾਨੀ ਸਜਣ:
1 ਰਾਮ ਸਿੰਘ ਮਾਹਿਲ (ਯੂ ਐਸ ਏ)
2 ਨਰਿਦਰ ਪਾਲ ਸਿੰਘ (ਜੈਲਦਾਰ)ਕਨੇਡਾ
3 ਮਹੰਤ ਯਸ਼ ਭਨੋਟ
4 ਤਰਸੇਮ ਸਿੰਘ ਪਾਬਲਾ
5 ਤਾਰਾ ਚੰਦ ਪਾਠਕ
6 ਅਲੋਕ ਨਾਥ ਭੌਰਾ
7 ਮਹਿੰਦਰ ਸਿੰਘ ਬਸਰਾ (ਯੂ ਕੇ)
8 ਬਿਮਲਜੀਤ ਪਾਲ (ਯੂ ਕੇ)
9 ਸੰਤੋਖ ਸਿੰਘ ਸੰਧੂ (ਯੂ ਕੇ)
10 ਮਹਿੰਦਰ ਸਿੰਘ ਮਾਹਿਲ
11 ਅਨਮੋਲ ਸਪੁਤਰ ਅਵਤਾਰ ਸਿੰਘ (ਕਨੇਡਾ)
12 ਸਾਹਿਲ ਸ਼ਰਮਾ (ਇਟਲੀ)
ਕਿਹਾ ਜਾਂਦਾ ਹੈ ਕਿ:
ਚਿੜੀਆ ਚੋਂਚ ਭਰ ਲੇ ਗਈ, ਨਦੀ ਨਾ ਘਟਿਉ ਨੀਰ।
ਦਾਨ ਦੀਜੈ ਧਨ ਨਾ ਘਟੇ, ਕਹਿ ਗਏ ਸੰਤ ਕਬੀਰ॥
ਮਾਗਨ ਤੋਂ ਮਰਨਾ ਭਲਾ, ਅਪਣੇ ਹਿਤ ਕੇ ਕਾਜ।
ਪਰਉਪਕਾਰ ਲਈ ਮੰਗਣਾ, ਆਵੇ ਨਾ ਸਾਨੂੰ ਲਾਜ॥
ਰਹੀਮਨ ਵੋ ਨਰ ਮਰ ਗਏ, ਜੋ ਕਛੁ ਮਾਂਗਨ ਜਾਹੀਂ।
ਉਸਤੋਂ ਪਹਿਲਾਂ ਉਹ ਮਰੇ, ਜਿਨ ਮੁਖ ਨਿਕਸਤ ਨਾਂਹੀ॥
ਇਸ ਕਰਕੇ ਜਿਹਨਾਂ ਦੇ ਅੰਦਰ ਪਰਉੁਪਕਾਰ ਦੀ ਭਾਵਨਾ ਹੈ,ਕਮੇਟੀ ਉਹਨਾਂ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਇਸ ਕਮੇਟੀ ਨੂੰ ਪੂਰੇ ਤਨਮਨ ਅਤੇ ਧਨ
ਨਾਲ ਸਹਿਯੋਗ ਕਰੋ।ਤਾਂ ਕਿ ਅਸੀਂ ਅਗੇ ਜ਼ਰੂਰਤ ਮੰਦ ਲੋਕਾਂ ਦੀ ਸੇਵਾ ਕਰਕੇ ਮਨੁਖਤਾ ਨੂੰ ਜੀਵਿਤ ਰਖ ਸਕੀਏ।
ਝੰਡੀ ਗਡਣਾਇਸ ਵਾਰ 15-09-2016 ਨੂੰ ਝੰਡੀ ਗਡੀ ਜਾਵੇਗੀ।ਪਹਿਲਾ ਨਰਾਤਾ01-10-2016 ਨੂੰ ਪਹਿਲਾ ਨਰਾਤਾ ਹੈਦੁਸ਼ਹਿਰਾ11-10-2016 ਨੂੰ ਦੁਸ਼ਹਿਰਾ ਮਨਾਇਆ ਜਾਣਾ ਹੈ।
ਜਲਦੀ ਆ ਰਿਹਾ .....